P-POP CULTURE (feat. Ikky)
PA

P-POP CULTURE (feat. Ikky) 가사

장르Hip Hop Rap
원문 언어PA
조회수19
Aa읽기 설정
글자 크기 18

원문 가사

PA
번역이 아직 없습니다. 원문 가사를 표시합니다.
P-POP CULTUREP-POP CULTURE I told you, I'ma be right here for the concertI told you, I'ma be right here for the concert Everybody singEverybody sing P-POP, P-POP, P-POP, P-POPP-POP, P-POP, P-POP, P-POP P-POP, P-POP, P-POP, P-POPP-POP, P-POP, P-POP, P-POP ਜਿਥੇ ਗਲੀਆਂ ਸਿਖਾਉਣ, ਫਾਇਦਾ book ਦਾ ਨੀ ਹੁੰਦjithē gali'āṁ sikhāuṇ, phā'idā book dā nī hund ਜਿਹੜਾ ਬੁੱਕਦਾ ਹੁੰਦਾ ਏ, ਓਹ ਟੁੱਕਦਾ ਨੀ ਹੁੰਦjihṛā bukdā hundā ē, oh ṭukkdā nī hund ਜਿਹਨੇ ਟੁੱਕਣਾ ਹੁੰਦਾ ਏ, ਓਹ ਲੁਕਦਾ ਨੀ ਹੁੰਦjihnē ṭukkṇā hundā ē, oh lukdā nī hund ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦjihdī ḍhōṁ vich kilā, oh jhukkdā nī hund ਜਿਹਨੇ ਵੇਖੀ ਆ ਗਰੀਬੀ, ਕਦੇ ਸੁੱਟਦਾ ਨੀ ਹੁੰਦjihnē vēkhī ā garībī, kadē suṭṭdā nī hund ਜਿਹੜਾ ਜੁੜਿਆ ਖੁਦਾ ਨਾਲ, ਕਦੇ ਟੁੱਟਦਾ ਨੀ ਹੁੰਦjihṛā juṛi'ā khudā nāl, kadē ṭuṭṭdā nī hund ਜਿਹਨੂੰ ਰੱਬ ਦਿੰਦਾ ਥੱਪੀ, ਓਹ ਰੁੱਕਦਾ ਨੀ ਹੁੰਦjihnū rab dindā thappī, oh rukdā nī hund ਦੱਸਾਂ ਨੌਂ ਦੀ ਕਮਾਈ, ਆਲਾ ਫੁੱਕਦਾ ਨੀ ਹੁੰਦdassāṁ nauṁ dī kamā'ī, ālā phukkdā nī hund ਓਹ ਜਿਹਦੇ ਯਾਰ ਹੁੰਦੇ ਸੱਪ, ਓਹ ਨੀ ਕਰਦਾ ਐਤਬਾਰoh jihdē yār hundē sapp, oh nī kardā aitbār ਜਿਹਨੂੰ ਮਿਲਿਆ ਨਾ ਹੋਵੇ, ਓਹ ਨੀ ਕਰਦਾ ਪਿਆਰjihnū mili'ā nā hovē, oh nī kardā pi'ār ਜਿਹਨੇ ਗਿਣੇ ਹੁੰਦੇ ਲਾਰੇ, ਓਹ ਨੀ ਗਿੰਦਾ ਫਿਰ ਤਾਰjihnē giṇē hundē lāre, oh nī giṇdā phir tāra ਓਹ ਨੀ ਹਵਾ 'ਚ ਚਲਾਉਂਦਾ, ਜਿਹੜਾ ਖੇਡ ਦਾ ਸ਼ਿਕਾਰoh nī havā 'ch chalāuṇdā, jihṛā khēḍ dā śikār ਜਿਹਦੇ ਜ਼ਖਮ ਹੁੰਦੇ ਆ, ਲੂਣ ਭੁੱਖ ਦਾ ਨੀ ਹੁੰਦjihdē zakhm hundē ā, lūṇ bhukh dā nī hund ਜਿਹਨੂੰ ਦਿਲ ਦਾ ਹੁੰਦਾ ਏ, ਓਹਨੂੰ ਮੁਖ ਦਾ ਨੀ ਹੁੰਦjihnū dil dā hundā ē, ohnū mukh dā nī hund ਜਿਹਨੂੰ ਖੁਸ਼ੀ ਦਾ ਹੁੰਦਾ ਏ, ਓਹਨੂੰ ਦੁੱਖ ਦਾ ਨੀ ਹੁੰਦjihnū khuśī dā hundā ē, ohnū dukh dā nī hund ਜਿਹੜਾ ਚਿਰਾ ਤੋਂ ਪਿਆਸਾ, ਓਹਨੂੰ ਭੁੱਖ ਦਾ ਨੀ ਹੁੰਦjihṛā chirā tōṁ piyāsā, ohnū bhukh dā nī hund ਅੱਖ ਗਿੱਲੀ ਨਾ ਹੁੰਦੀ, ਤੇ ਪਾਣੀ ਸੁੱਕਦਾ ਨੀ ਹੁੰਦakkh gillī nā hundī, te pāṇī sukkdā nī hund ਜਿਹਨੇ ਸਿੱਟ'ਣਾ ਹੁੰਦਾ ਏ, ਓਹ ਚੁੱਕਦਾ ਨੀ ਹੁੰਦjihnē siṭṭa'ṇā hundā ē, oh chukkdā nī hund ਸਾਲੀ ਜਿੰਦ ਮੁੱਕ ਜਾਂਦੀ, ਵੈਰ ਮੁੱਕਦਾ ਨੀ ਹੁੰਦsālī jind muk jāndī, vair mukdā nī hund ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦjihdī ḍhōṁ vich kilā, oh jhukkdā nī hund ਜਿਵੇਂ ਯਾਰਾ ਉੱਤੇ ਕਿਤਾ ਹੋਏ, ਜਿੱਤਾ ਨੀ ਹੁੰਦjivēṁ yārā utē kitā hōē, jittā nī hund ਜਿਵੇਂ ਮਿੱਤਰਾਂ ਨੂੰ ਹੱਥ, ਕਦੇ ਪਾ ਨੀ ਹੁੰਦjivēṁ mittarāṁ nū hath, kadē pā nī hund ਜਿਵੇਂ ਸ਼ੇਰਾ ਦੇ ਮੁਕਾਬਲੇ 'ਚ, ਕਾ ਨੀ ਹੁੰਦjivēṁ shērā dē mukāblē 'ch, kā nī hund ਜਿਵੇਂ ਮਿਹਨਤਾਂ ਬਗੈਰ, ਕਦੇ ਨਾ ਨੀ ਹੁੰਦjivēṁ mihnatāṁ bagair, kadē nā nī hund ਸਾਡੇ ਪਿੰਡ 'ਚ ਸਿਆਲ ਹੁੰਦਾ, ਸਰਦੀ ਨੀ ਹੁੰਦsāḍē piṇḍ 'ch siyāl hundā, sardī nī hund ਜੱਟਾ ਦੁਨੀਆਂ ਕਦੇ ਵੀ, ਦੱਸਾ ਜੜਦੀ ਨੀ ਹੁੰਦjaṭṭā dunī'āṁ kadē vī, dassā jaṛdī nī hund ਹਵਾ ਨਾਲ ਨਾ ਦੇਵੇ ਤਾਂ, ਗੁੱਡੀ ਚੜ੍ਹਦੀ ਨੀ ਹੁੰਦhavā nāl nā dēvē tāṁ, guḍḍī chaṛhdī nī hund ਮਾਲ ਖਰਾ ਨਾ ਹੋਵੇ ਤਾਂ, ਅੱਖਾਂ ਖੜ੍ਹਦੀ ਨੀ ਹੁੰਦmāl kharā nā hovē tāṁ, akkhāṁ khaṛhdī nī hund ਜਿਵੇਂ ਕੱਲੇ ਆਲਾ ਰੌਬ, ਪੂਰੇ ਜੱਟ ਦਾ ਨੀ ਹੁੰਦjivēṁ kallē ālā raub, pūrē jaṭṭ dā nī hund ਜਿਹੜਾ ਠੱਗਿਆ ਹੁੰਦਾ ਏ, ਕਦੇ ਲੁੱਟਦਾ ਨੀ ਹੁੰਦjihṛā ṭhaggi'ā hundā ē, kadē luṭṭdā nī hund ਜਿਹੜਾ ਕੁੱਟਦਾ ਬਦਾਮ, ਗੱਲਾਂ ਕੁੱਟਦਾ ਨੀ ਹੁੰਦjihṛā kuṭṭdā badām, gallāṁ kuṭṭdā nī hund ਹੁੰਦੀ ਅੰਦਰ ਦਲੇਰੀ, ਜ਼ੋਰ ਗੁੱਟ ਦਾ ਨੀ ਹੁੰਦhundī andar dalērī, zōr guṭṭ dā nī hund ਪੈਸਾ ਘੱਟ ਪਵੇਂ, ਹੋ ਜਾਵੇ ਪੈਸਾ ਮੁੱਕਦਾ ਨੀ ਹੁੰਦpaisā ghaṭ pavēṁ, hō jāvē paisā mukdā nī hund ਜਿਹਦੇ ਮੋਢਿਆਂ ਤੇ ਭਾਰ, ਉਥੋਂ ਫੁੱਕਦਾ ਹੁੰਦjihdē mōḍhi'āṁ tē bhār, uthōṁ phukkdā hund ਜਿਵੇਂ Aujle ਦਾ ਗਾਲਾ, ਕਾਲੀ ਹੂਕ ਦਾ ਨੀ ਹੁੰਦjivēṁ Aujle dā gālā, kālī hūk dā nī hund ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦਾ, ਨਾ–ਨjihdī ḍhōṁ vich kilā, oh jhukkdā nī hundā, nā–n P-POP, P-POP, P-POP, P-POPP-POP, P-POP, P-POP, P-POP P-POP, P-POP, P-POP, P-POPP-POP, P-POP, P-POP, P-POP Man like Ikky!Man like Ikky! P-POP, P-POP, P-POP, P-POPP-POP, P-POP, P-POP, P-POP P-POP, P-POP, P-POPP-POP, P-POP, P-POP

Karan Aujla의 다른 곡

Karan Aujla →

관련 가사