Lock
PA

Letra de Lock

GêneroHip Hop Rap
Idioma originalPA
Visualizações45
AaLeitura
Tamanho 18

Letra original

PA
A tradução ainda não está disponível. Exibindo a letra original.
Sidhu Moose Wala, baby!Sidhu Moose Wala, baby! Aye!Aye! ਧੱਕੇ ਨਾ ਦੱਬਿਆ ਕੋਇ ਕਿਨਾ ਚਿਰ ਝੁਕਦਾ ਏdhakke na dabbiya koi kina chir jhukda e ਫਿਰ ਡਾਂਗ ਤੋਂ ਸ਼ੁਰੂ ਹੁੰਦਾ ਘੋੜੇ ਤੇ ਮੁੱਕਦਾ ਏphir daang ton shuru hunda ghode te mukda e ਅਡਵਾਈਸ ਉਹਨਾਂ ਨੂੰadvice uhna n ਜੇ ਸੱਦੇ ਤੇ ਬਾਹਲੇ ਲੱਗਦੇ ਨੇje sadde te baahle lagde n ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇjadon jhaake khulde ne ghare taali lagde n ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇjadon jhaake khulde ne ghare taali lagde n ਘਰੇ ਤਾਲੀ ਲੱਗਦੇ ਨੇ ਘਰੇ ਤਾਲੀ ਲੱਗਦੇ ਨੇghare taali lagde ne ghare taali lagde n ਜੇਹਦੇ ਰਦਾਕ ਗਏ ਅੱਖਾਂ ਚjehde radaak gaye akhaan ch ਖੱਬੀ ਖਾਨ ਬਰੋਬਰ ਨੇkhabbhi khan barobar n ਜਦੋਂ ਭੱਜਣ ਤਾਈ ਆ ਗਏjadon bhajjan taai aa gaye ਫਿਰ ਬਾਹਣ ਬਰੋਬਰ ਨੇphir baahan barobar n ਸੱਦਾ ਮਾੜਾ ਸੋਚਦੇ ਜੋsadda maada sochde j ਕੀ ਸੱਦੇ ਸਾਲੇ ਲੱਗਦੇ ਨੇki sadde saale lagde n ਹੋ ਜਦੋਂ ਜਾ ਕੇ ਖੁਲਦੇ ਨੇho jadon ja ke khulde n ਘਰੇ ਤਾਲੀ ਲੱਗਦੇ ਨੇghare taali lagde n ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇjadon jhaake khulde ne ghare taali lagde n ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇjadon jhaake khulde ne ghare taali lagde n ਘਰੇ ਤਾਲੀ ਲੱਗਦੇ ਨੇ ਘਰੇ ਤਾਲੀ ਲੱਗਦੇ ਨੇghare taali lagde ne ghare taali lagde n ਹੋ ਅਸੀਂ ਆਪਣੀ ਜਿੰਦਗੀ ਦੇ CEO ਹੋ ਗਏ ਜੀho asin apni jindagi de CEO ho gaye j ਘਰੇ ਥੋਣੁ ਵੀ ਨਹੀਂ ਬੇਹਨ ਦਿੰਦੇ ਅਸੀਂ PO ਹੋ ਗਏ ਜੀghare thonu vi nahin behan dinde asin PO ho gaye j ਫਿਰ ਕਾਮ ਉਹ ਹੋਣੇphir kaam uh hon ਜੈਓ ਜੁਲੀ ਫਾਲ਼ੇ ਲੱਗਦੇ ਨੇjaiyo juli phale lagde n ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇjadon jhaake khulde ne ghare taali lagde n ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇjadon jhaake khulde ne ghare taali lagde n ਘਰੇ ਤਾਲੀ ਲੱਗਦੇ ਨੇghare taali lagde n ਜਦੋਂ ਵੈਰ ਵੱਡੇ ਹੁੰਦੇjadon vair vadde hund ਫਿਰ ਜੇਲਾਂ ਹੁੰਦੀਆਂ ਨੇphir jelaan hundiyan n ਨਾ ਛੁੱਟੀਆਂ ਮਿਲਦੀਆਂ ਨੇna chhuttiyan mildiyan n ਨਾ ਬੇਲਾਂ ਹੁੰਦੀਆਂ ਨੇna belaan hundiyan n ਚੁੱਲੇ ਗਾਹ ਉੱਗਦੇ ਨੇchulle gaah uggde n ਖੋੰਜੇ ਜਾਲੇ ਲੱਗਦੇ ਨੇkhoonje jaale lagde n ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇjadon jhaake khulde ne ghare taali lagde n ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇjadon jhaake khulde ne ghare taali lagde n ਘਰੇ ਤਾਲੀ ਲੱਗਦੇ ਨੇ ਘਰੇ ਤਾਲੀ ਲੱਗਦੇ ਨੇghare taali lagde ne ghare taali lagde n ਆਹ ਯੋ ਥੇ ਕਿਡ!aah yo the kid! ਆਹ ਯੋ ਥੇ ਕਿਡ!aah yo the kid!

Mais de Sidhu Moose Wala

Sidhu Moose Wala →

Letras relacionadas