Sandal
TL

Sandal şarkı sözleri

TürPop
Süre3:13
Orijinal dilTL
Görüntülenme118
AaOkuma ayarları
Metin boyutu 18

Orijinal sözler

TL
Translation not available yet. Showing the original lyrics.
ਨਾ ਮੇਰੇ ਵਾਂਗੂ ਨੱਕ ਤਿੱਖਾ-ਤਿੱਖਾ ਨਾ ਮੇਰੇ ਵਾਂਗੂ ਠੋਡੀ ਥੱਲੇ ਤਿਲ ਐ ਨਾ ਉਹਦੇ ਵਿੱਚ ਨਖਰਾ ਮੇਰੇ ਵਰਗਾ ਨਾ ਮੇਰੇ ਵਰਗਾ ਉਹਦਾ ਦਿਲ ਐ ਓਏ, ਉਹਦੇ ਵਾਲ ਵੇਖ ਕੇ ਲਗਦੈ ੧੫ ਦਿਨਾਂ ਤੋਂ ਧੋਣੇ ਆਂ ਉਹਦੇ ਵਾਲ ਵੇਖ ਕੇ ਲਗਦੈ ੧੫ ਦਿਨਾਂ ਤੋਂ ਧੋਣੇ ਆਂ ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ ਤੇਰੇ ਲਈ ਤੇ ਕੁੜੀਆਂ ਦੇ ਵੇ Jaani ਦਿਲ ਖਿਡਾਉਣੇ ਆਂ ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ ਨਾ ਮੇਰੇ ਵਾਂਗੂ ਨੱਕ ਤਿੱਖਾ-ਤਿੱਖਾ ਨਾ ਮੇਰੇ ਵਾਂਗੂ ਠੋਡੀ ਥੱਲੇ ਤਿਲ ਐ ਓ, ਤੈਨੂੰ ਪਤਾ ਨਹੀਂ ਲਗਦਾ ਕੀ-ਕੀ ਚੋਰੀਆਂ ਕਰਦੀ ਏ ਵੇ ਉਹ Filter ਲਾ-ਲਾ photo'an ਗੋਰੀਆਂ ਕਰਦੀ ਏ ਓ, ਤੈਨੂੰ ਪਤਾ ਨਹੀਂ ਲਗਦਾ ਕੀ-ਕੀ ਚੋਰੀਆਂ ਕਰਦੀ ਏ ਵੇ ਉਹ Filter ਲਾ-ਲਾ photo'an ਗੋਰੀਆਂ ਕਰਦੀ ਏ ਉਹਦਾ Gucci ਜਾਲੀ, ਜਾਲੀ ਐ Prada ਵੇ ਓ, ਕਿੱਥੋਂ Copy ਕਰ ਲਊ ਰੰਗ ਅੱਖਾਂ ਦਾ ਸਾਡਾ ਵੇ ਮੇਰੇ ਕੋਲੋਂ ਆ ਕੇ ਸਿੱਖੇ ਕਿੱਦਾਂ ਕੱਜਲ ਪਾਉਣੇ ਆਂ ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ ਤੇਰੇ ਲਈ ਤੇ ਕੁੜੀਆਂ ਦੇ ਵੇ Jaani ਦਿਲ ਖਿਡਾਉਣੇ ਆਂ ਉਹ ਤੈਨੂੰ ਲੁੱਟ ਕੇ ਖਾ ਜਾਊ ਵੇ ਉਹ ਕਰਦੀ ਕਾਲ਼ਾ ਜਾਦੂ ਵੇ ਓ, ਤੇਰਾ ਨਾਮ ਮੇਰੇ Jaani ਉਹ ਬਦਨਾਮ ਕਰਾ ਦਊ ਵੇ ਹਾਏ, ਤੈਨੂੰ ਲੁੱਟ ਕੇ ਖਾ ਜਾਊ ਵੇ ਉਹ ਕਰਦੀ ਕਾਲ਼ਾ ਜਾਦੂ ਵੇ ਓ, ਤੇਰਾ ਨਾਮ ਮੇਰੇ Jaani ਉਹ ਬਦਨਾਮ ਕਰਾ ਦਊ ਵੇ ਮੇਰੇ ਵਾਂਗੂ ਨਹੀਂ ਉਹਨੇ ਤੇਰੇ ਕਾਲੇ ਟਿੱਕੇ ਲਾਉਣੇ ਆਂ ਮੇਰੇ ਵਾਂਗੂ ਨਹੀਂ ਉਹਨੇ ਤੇਰੇ ਕਾਲੇ ਟਿੱਕੇ ਲਾਉਣੇ ਆਂ ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ San-, san-, san-, san

Sunanda Sharma sanatçısından daha fazla

Sunanda Sharma →

İlgili şarkı sözleri