Aavan Jaavan (feat. Nikhita Gandhi)
印地语

Aavan Jaavan (feat. Nikhita Gandhi) 歌词

流派Pop
原文语言印地语
浏览量60
Aa阅读设置
文字大小 18

原文歌词

HI
暂时没有翻译,当前显示原文歌词。
ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣਿਆ ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣਿਆ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣਿਆ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਸੂਣੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਮੇਰੇ ਅੰਬਰ ਮੇਂ ਆ ਕੇ ਜੋ ਠਹਿਰਾ ਹੈ ਹੈ ਵੋ ਸੂਰਜ ਨਹੀਂ, ਤੇਰਾ ਚਿਹਰਾ ਹੈ ਜ਼ਿਆਦਾ ਸੋਨੇ ਸੇ ਭੀ ਜੋ ਸੁਨਹਿਰਾ ਹੈ ਸਜਰਾ, ਸਜਰਾ, ਸਜਰਾ, ਸਜਰਾ ਤੇਰੇ ਤੋ ਦਿਲ ਨੂੰ ਲਗਾ ਕੇ ਸੋਹਣਿਆ ਤੇਰੇ ਤੋ ਦਿਲ ਨੂੰ ਲਗਾ ਕੇ ਸੋਹਣਿਆ ਸਾਨੂੰ ਭੀ ਕਦੀ ਜਸ਼ਨ ਮਨਾਵਾਂ ਦੇ ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣੇਆ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਸੂਣੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਸਾਰਾ ਜਹਾਂ ਮਿਲੇ ਭੀ ਤੋ ਮੇਰੇ ਲਈ ਨਾਮ ਕਾ ਹੈ ਹਾਂ, ਤੁਝਸੇ ਜੁਦਾ ਨਾਤਾ ਹੈ ਜੋ ਵੋਹੀ ਤੋ ਬਸ ਕਾਮ ਹੈ ਜ਼ਿੰਦਗੀ ਔਰ ਲਗਤੀ ਹੈ ਜ਼ਿਆਦਾ ਮੁਝੇ ਖੁਸ਼ਨੁਮਾ ਕਿਓਂ ਤੇਰੇ ਸਾਥ ਮੇਂ ਦਿਲ ਕੋ ਦੇਤਾ ਹੈ ਯਾਰਾ ਤਸੱਲੀ ਤੂ ਵੈਸੇ ਹੀ ਜੈਸੇ ਕੇ ਬਰਸਾਤ ਮੇਂ ਰੂਖ਼ੀ ਤਰਸਦੀ ਜ਼ਮੀਨ ਪੇ ਸੋਹਣਿਆ ਰੂਖ਼ੀ ਤਰਸਦੀ ਜ਼ਮੀਨ ਪੇ ਸੋਹਣਿਆ ਬਰਸ ਦੇ ਨੇ ਬਾਦਲ ਸਾਵਣ ਦੇ ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣਿਆ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਸੂਣੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਸੋਹਣਿਆ ਸਵਾਲੋਂ ਮੇਂ ਮੇਰੇ ਤੂੰ ਹੀ ਤੂੰ ਸੋਹਣਿਆ ਖ਼ਿਆਲੋਂ ਮੇਂ ਮੇਰੇ ਤੂੰ ਹੀ ਤੂੰ ਸੋਹਣਿਆ ਖ਼ਿਆਲੋਂ ਮੇਂ ਹੀ ਤੇਰੇ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਸੋਹਣਿਆ ਤੁਝੀ ਸੇ ਨੀਂਦੈਂ ਬੇਤਾਬ ਹੈਂ ਸੋਹਣਿਆ ਜਾਗੇ ਮੇਂ ਭੀ ਤੇਰਾ ਖ਼ਵਾਬ ਹੈ ਸੋਹਣਿਆ ਤੋ ਖ਼ਵਾਬੋਂ ਹੀ ਤੇਰੇ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ ਕਦੀ ਆਵਾਂ ਜਾਵਾਂ ਦੇ ਆਵਾਂ ਜਾਵਾਂ ਦੇ ਆਵਾਂ ਜਾਵਾਂ

更多 Arijit Singh

Arijit Singh →

相关歌词